Couldn't load pickup availability
ਦ ਡੇਅਰੀ ਆਫ ਏ ਯੰਗ ਗਰਲ ਜਰਮਨ–ਯਹੂਦੀ ਕੁੜੀ ਐਨ ਫ੍ਰੈਂਕ ਦੀ ਲਿਖੀ ਹੋਈ ਮਸ਼ਹੂਰ ਡਾਇਰੀ ਹੈ। ਇਹ ਡਾਇਰੀ ਉਸ ਸਮੇਂ ਦੀ ਹੈ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਐਨ ਫ੍ਰੈਂਕ ਅਤੇ ਉਸਦਾ ਪਰਿਵਾਰ ਨਾਜ਼ੀ ਸਰਕਾਰ ਤੋਂ ਬਚਣ ਲਈ ਐਮਸਟਰਡਮ ਵਿੱਚ ਇੱਕ ਗੁਪਤ ਥਾਂ ‘ਤੇ ਛੁਪ ਕੇ ਰਹਿ ਰਹੇ ਸਨ।
ਐਨ ਨੇ ਆਪਣੀ ਡਾਇਰੀ ਵਿੱਚ ਆਪਣੇ ਭਾਵਨਾਂ, ਡਰਾਂ, ਸੁਪਨਿਆਂ ਅਤੇ ਜੀਵਨ ਦੇ ਛੋਟੇ-ਵੱਡੇ ਪਲਾਂ ਨੂੰ ਦਰਜ ਕੀਤਾ। ਇਹ ਡਾਇਰੀ ਨਾ ਸਿਰਫ਼ ਇੱਕ ਨੌਜਵਾਨ ਕੁੜੀ ਦੀ ਆਤਮਕਥਾ ਹੈ, ਸਗੋਂ ਮਨੁੱਖਤਾ, ਆਸ ਤੇ ਹਿੰਮਤ ਦੀ ਵੀ ਪ੍ਰਤੀਕ ਹੈ।
#TheDiaryOfAYoungGirl #AnneFrank #HolocaustLiterature #Inspiration #Hope
Thanks for subscribing!
This email has been registered!
Product | SKU | Description | Collection | Availability | Product type | Other details |
---|